Under an elm shared

by hummingbird, finch, and magpie

I read about Gaza.

John Brandi

ਦੇਵਦਾਰ ਦੇ ਥੱਲੇ ਬੈਠਾ

ਹੰਮਿੰਗਬਰਡ, ਚਿੜੀ ਅਤੇ ਗੁਟਾਰ ਨਾਲ਼

ਮੈ ਪੜ੍ਹ ਰਿਹਾ ਗਾਜ਼ਾ ਬਾਰੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

ਨੋਟ: hummingbird = ਇਕ ਤਪਤ-ਖੰਡੀ(tropical) ਨਿੱਕਾ ਜਿਹਾ ਬਹੁਰੰਗਾ ਪੰਛੀ ਜਿਸਦੇ ਪੰਖ ਬਹੁਤ ਤੇਜ਼ੀ ਨਾਲ਼ ਫੜਫੜਾਉਂਦੇ ਹਨ ਅਤੇ ਗੁੰਜ ਪੈਦਾ ਕਰਦੇ ਹਨ।