ਪਤਨੀ ਪੇਕੇ ਗਈ

ਰੋਟੀ ਦੀ ਗੋਲ਼ਾਈ

ਵੀ ਨਾਲ਼ ਲੈ ਗਈ

ਮਿੱਤਰ ਰਾਸ਼ਾ