ਜੀਵਨ ਕੀ ਹੈ ?

ਝਰ-ਝਰ ਝਰਦੀ

ਹੱਥਾਂ ‘ਚੋਂ ਰੇਤ

ਡਾ. ਕੁੰਦਨ ਲਾਲ ਉਪ੍ਰੇਤੀ

ਅਨੁਵਾਦ: ਅਮਰਜੀਤ ਸਾਥੀ