ਬੱਚੇ ਨੇ ਘੂਰਿਆ

ਖੂੰਜੇ ਵਿਚ ਜਾ ਬੈਠਾ

ਕੰਨ ਸਿੱਟਕੇ ਕਤੂਰਾ

ਅਮਰਜੀਤ ਸਾਥੀ