ਲੰਘ ਆਇਆਂ—

ਖੁਲ੍ਹਾ ਦਰ ਛੱਡ ਕੇ

ਹੁਣ ਬੰਦ ਪਿਆ ਠਕੋਰਾਂ

ਗੁਰਮੀਤ ਸੰਧੂ