front teeth loosening

like poppies unstable

in the breeze

Kobayashi Issa

ਹਿੱਲਦੇ ਅਗਲੇ ਦੰਦ 

ਜੀਕੂੰ ‘ਵਾ ਵਿਚ 

ਪੋਸਤ ਦੇ ਫੁੱਲ

ਇੱਸਾ

ਅਨੁਵਾਦ: ਅਮਰਜੀਤ ਸਾਥੀ