ਪੱਤੇ ‘ਤੇ ਤ੍ਰੇਲ ਤੁਪਕੇ –

ਚੜ੍ਹਦੇ ਸੂਰਜ ਲਿਸ਼ਕਣ

ਸਬਜ਼-ਪਰੀ ਗਲ਼ ਹੀਰੇ

ਦਰਬਾਰਾਸਿੰਘ