ਅੱਗ ਚੁੱਲ੍ਹੇ ਬਾਲ਼ੀ

ਲਕੜੀ ਜਾਲ਼ੀ –

ਟਿੱਕੀ ਵਿਚ ਥਾਲ਼ੀ

ਗੁਰਨੈਬ ਮਘਾਣੀਆ