ਬਾਹਰ ਮੀਂਹ

ਅੰਦਰੋਂ ਆਉਂਦੀ

ਪਕਵਾਨਾਂ ਦੀ ਮਹਿਕ

ਮਿੱਤਰ ਰਾਸ਼ਾ