My golden dandelion

Has flown asunder

All over the world

 Inna Yegaj, age 5 years, Russia.

 ਮੇਰਾ ਸੁਨਹਿਰੀ ਕਕਰੌਂਦਾ

ਫੰਬਾ ਫੰਬਾ ਉੜਿਆ

ਸਾਰੀ ਦੁਨੀਆਂ ਅੰਦਰ

 ਇੱਨਾ ਏਗਾਜ, ਆਯੂ ੫ ਵਰਸ, ਰੂਸ।

ਅਨੁਵਾਦ: ਅਮਰਜੀਤ ਸਾਥੀ

ਨੋਟ: dandelion = ਕਕਰੌਂਦਾ, ਪੀਲੇ ਫੁੱਲਾਂ ਵਾਲ਼ੀ ਬੂਟੀ ਜਿਸ ਦੇ ਬੀਜ-ਫੰਬੇ ਹਵਾ ਨਾਲ ਦੂਰ ਦੂਰ ਉੜ ਜਾਂਦੇ ਹਨ।