ਫੁੱਲ ਪੱਤੀਆਂ ਝੜੀਆਂ

ਪੱਥਰਾਂ ਉੱਤੇ ਲਿਖਿਆ

ਰੰਗਾ ਦਾ ਸਿਰਨਾਵਾਂ

ਮਿੱਤਰ ਰਾਸ਼ਾ