ਅੱਧੀ ਰਾਤੀਂ ਸੁਣਾਂ

ਨਾਲ਼ ਸੁੱਤਾ ਪਰਨਾਈ ਦੇ

ਕਿਸ ਦੇ ਦਿਲ ਦੀ ਧਕਧਕ

ਅੰਬਰੀਸ਼