ਕੇਕ ਵਿਚਾਲ਼ੇ ਗੱਡੀ –

ਸੱਤਰਾਂ ਦੀ ਥਾਂ ਇਕੋ

ਲਾਲ ਮੋਮਬੱਤੀ

ਅਮਰਜੀਤ ਸਾਥੀ

ਬੁੜ੍ਹਤ ਡੇ: ਇਕ ਉਮਰ ਆਉਂਦੀ ਹੈ ਜਦੋਂ ਜਨਮ ਦਿਨ (ਬਰਥ ਡੇ) ਸੁੰਗੜ ਰਹੇ ਸਰੀਰ, ਘਟ ਰਹੀ ਸਮਰੱਥਾ, ਅਤੇ ਥੋੜੀ ਰਹਿਗੀ ਬਕਾਇਆ ਆਯੂ ਦਾ ਜਸ਼ਨ ਬਣ ਜਾਂਦੇ ਹਨ ਜਿਸ ਨੂੰ ਮੈਂ ਹਾਸੇ ਵਿਚ ‘ਬੁੜ੍ਹਤ ਡੇ’ ਕਿਹਾ ਕਰਦਾ ਹਾਂ।