sitting around the table

grandmothers

remembering grandmothers

anonymous

ਮੇਜ ਦੁਆਲ਼ੇ ਬੈਠੀਆਂ

ਦਾਦੀਆਂ

ਕਰਦੀਆਂ ਦਾਦੀਆਂ ਨੂੰ ਯਾਦ

ਗੁਮਨਾਮ ਲੇਖਕ

ਅਨੁਵਾਦ: ਅਮਰਜੀਤ ਸਾਥੀ

ਨੋਟ:

ਇਹ ਹਾਇਕੂ ‘ਸੋਲ ਸੈਸ਼ਨ’ (Soul Sessions) ਵਲੋਂ ਬਿਰਧ-ਰੋਗ (dementia) ਤੋਂ ਪ੍ਰਭਾਵਿਤ ਵਿਅਕਤੀਆਂ ਨਾਲ਼ ਕੀਤੀ ਹਾਇਕੂ ਸਿਰਜਣਾ ਵਰਕਸ਼ਾਪ ਦੀ ਸਾਂਝੀ ਕਿਰਤ ਹੈ।

ਇਸ਼ਤਿਹਾਰ