Pearl Pirie

apple blossom ground.

new grass coming through the thatch – –

one stroke rakes up

Pearl Pirie

ਸਿਉ ਦੇ ਝੜੇ ਫੁੱਲ

ਘਾਹ-ਫੂਸ ‘ਚੋਂ ਪੁੰਗਰਦੀ ਤਿੜ

ਇੱਕੋ ਵਾਰ ਨੇ ਹੂੰਝੇ

ਪਰਲ ਪਾਇਰੇ

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ