ਨ੍ਹੇਰੀ-ਝੱਖੜ ਝੰਬੇ

ਮੱਕੀ ਵਾਲੇ ਖੇਤ ਖੜ੍ਹਾ

‘ਕੱਲਾ ਡਰਨਾ ਕੰਬੇ

ਦਰਬਾਰਾ ਸਿੰਘ