ਰਾਤੀਂ ਉੱਸਲ਼ਵੱਟੇ-

ਚਾਦਰ ਦੇ ਵਿਚ ਸਿਲਵਟਾਂ

ਅੱਖੀਂ ਉਣੀਂਦਰਾ

ਗੁਰਪਰੀਤ ਗਿੱਲ