ਪੀਂਘਾਂ ਖੀਰ ਪੂੜੇ –

ਸਾਉਣ ਮਹੀਨੇ ਸੱਜਦੇ

ਮਹਿੰਦੀ ਗੋਟਾ ਚੂੜੇ

ਪਿਆਰਾ ਸਿੰਘ ਕੁਦੌਵਾਲ਼