ਸਕੂਲੋਂ ਬਾਹਰ 

ਗੰਨਾ ਚੂਪੇ 

ਪੜ੍ਹਣੋ ਹਟਿਆ ਮੁੰਡਾ

ਬਲਜੀਤਪਾਲ ਸਿੰਘ