ਉਜਾੜ ਬੀਆਬਾਨ

ਇਕ ਇਕੱਲਾ ਰੁੱਖ

ਰਾਹੀ ਕਰੇ ਵਿਸ਼ਰਾਮ

ਪਿਆਰਾ ਸਿੰਘ ਕੁਦੌਵਾਲ