ਕੰਨਾਂ ਵਿਚ ਕੁਝ ਕਹਿੰਦੀਆਂ

ਆਉਂਦੀਆਂ ਜਾਂਦੀਆਂ ਕੀੜੀਆਂ

ਕੰਮੀਂ ਰੁੱਝੀਆਂ ਰਹਿੰਦੀਆਂ

ਦਰਬਾਰਾ ਸਿੰਘ