Hazy morning:

as in a painting of a dream

the people passing

Buson

ਧੁੰਦਲੀ ਸਵੇਰ:

ਜਿਵੇਂ ਸੁਪਨੇ ਦੇ ਚਿੱਤਰ ਵਿਚ

ਲੋਕੀਂ ਲੰਘ ਰਹੇ

ਬੂਸੋਨ

ਅਨੁਵਾਦ: ਅਮਰਜੀਤ ਸਾਥੀ