ਫੌਜੀ ਪਰਤਿਆ

ਕਰਕੇ ਦੇਸ ਸੇਵਾ

ਪਿੰਡ ਜਿਵੇਂ ਪ੍ਰਦੇਸ

ਗੁਰਿੰਦਰਜੀਤ ਸਿੰਘ