bell chimes fade

and the scent of blossom

spreads in the twilight

Basho

ਮੱਧਮ ਟੱਲੀਆਂ ਦੀ ਝੁਣਕਾਰ

ਅਤੇ ਕਲੀਆਂ ਦੀ ਮਹਿਕ

ਫੇਲ ਰਹੀ ਪਹੁਫੁਟਾਲ਼ੇ ਵਿਚ

ਬਾਸ਼ੋ

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ