ਥੋੜ੍ਹਾ ਹੱਸ

ਥੋੜ੍ਹਾ ਰੋ ਆਇਆ ਹਾਂ

ਮੈਂ ਪੰਜਾਬ ਹੋ ਆਇਆ ਹਾਂ

 ਬਲਵਿੰਦਰ ਚਹਿਲ