ਅੱਡੇ ‘ਤੇ ਰੁਕ

ਨੈਣਾਂ ‘ਚ ਝਾਕ

ਤੁਰ ਗਈ,ਬੱਸ

ਗੁਰਮੀਤ ਸੰਧੂ