ਸਾਇਕਲ ਤੋਂ ਡਿੱਗਾ

ਦੋ ਥਾਈਂ ਟੁੱਟੀ

ਜੋਤਸ਼ੀ ਦੀ ਲੱਤ

ਬਲਜੀਤ ਪਾਲ ਸਿੰਘ