on shore alone

as the ebbing tide

takes the moon away

L. A. Davidson

ਸਾਗਰ ਕੰਢੇ ਕੱਲਾ

ਭਾਟਾ ਲਹਿਰ ਲੈਗੀ

ਚੰਨ ਵੀ ਨਾਲ਼

ਐੱਲ. ਏ. ਡੇਵਿਡਸਨ

ਅਨੁਵਾਦ: ਅਮਰਜੀਤ ਸਾਥੀ