ਲੱਗਾ ਬਿਜਲੀ ਕੱਟ –

ਖੇਤ ਭਰਨ ਨੂੰ ਬੈਠਾ

ਬੱਦਲ਼ ਕੋਸੇ ਜੱਟ

ਦਰਬਾਰਾ ਸਿੰਘ