ਜੰਗ ਦੇ ਮੈਦਾਨ

ਹੱਥ ਤੇ ਪੈਰ ਛੱਡ

ਫੌਜੀ ਮੁੜਿਆ ਪਿੰਡ

ਮਿੱਤਰ ਰਾਸ਼ਾ