ਅਮ੍ਰਿਤ ਵੇਲ਼ੇ ਮੀਂਹ

ਸੋਚਾਂ ਸੁਣਾਂ ਗੁਰਬਾਣੀ

ਕਿ ਆਵਾਜ਼ ਮੀਂਹ ਦੀ

ਅੰਬਰੀਸ਼