ਸੰਗਤ ਆਈ ਥੋੜੀ

ਤਿਰਾਵਲ ਭਰੀ ਪਰਾਂਤ

ਕੀਤਾ ਜਲ ਪਰਵਾਹ

ਅਨਾਮ

ਨੋਟ: ਤਿਰਾਵਲ:  ਆਟੇ, ਘੀ ਅਤੇ ਮਿੱਠੇ ਦਾ ਇਕੋ ਜਿਹੀ ਮਿਕਦਾਰ ਨਾਲ਼ ਬਣਾਇਆ ਪੜਾਹ ਪਰਸ਼ਾਦ।