ਸੈਨਿਕ ਦਾ ਬੁੱਤ

ਮੋਢੇ ਬੈਠਾ

ਘੁੱਗੀਆਂ ਦਾ ਜੋੜਾ

ਗੁਰਮੀਤ ਸੰਧੂ