ਸਾਗਰ ਕੰਢੇ ਬੰਦਾ

ਸਿੱਪੀਆਂ ਚੁਗਦਾ ਗਾਵੇ

ਮੋਤੀ ਤੇ ਮੰਦਰ ਉੱਸਰੇ

ਦਰਬਾਰਾ ਸਿੰਘ