ਬੱਚੇ ਨੂੰ ਬੁਖਾਰ –

ਬੂਹਾ, ਖਿੜਕੀ, ਪਰਦੇ

ਸਾਰਾ ਘਰ ਬੀਮਾਰ

ਬਲਜੀਤ ਪਾਲ ਸਿੰਘ