The blade of grass

sits waving in the wind

with millions surrounding it

Tony, age 12 years

ਘਾਅ ਦਾ ਤਿਣਕਾ

ਵਾ ਨਾਲ਼ ਝੂਮ ਰਿਹਾ

ਲੱਖਾਂ ਹੋਰ ਦੁਆਲ਼ੇ

ਟੋਨੀ, ਉਮਰ ੧੨ ਵਰਸ

ਅਨੁਵਾਦ: ਅਮਰਜੀਤ ਸਾਥੀ