ਵੇਚੇ ਕੱਟੇ ਦਾ

ਖਰੀਦਿਆ ਗੁੜ੍ਹ ਚਾਹ ਤੇਲ –

ਮੱਝ ਦੇ ਅੱਖੀਂ ਅੱਥਰੂ

ਗੁਰਪ੍ਰੀਤ