My empty face –

Betrayed

by lightning

Issa

ਮੇਰਾ ਸੱਖਣਾ ਚਿਹਰਾ –

ਭੇਤ ਖੋਲ੍ਹਗੀ

ਬਿਜਲੀ-ਚਮਕ

ਇੱਸਾ

ਅਨੁਵਾਦ: ਅਮਰਜੀਤ ਸਾਥੀ

ਮੇਰਾ ਸੱਖਣਾ ਚਿਹਰਾ

ਕਰ ਗਈ ਨੰਗਾ ਭੇਤ

ਬਿਜਲੀ ਦੀ ਲਿਸ਼ਕੋਰ!

ਅਨੁਵਾਦ: ਬਲਰਾਜ ਚੀਮਾ