ਵੇਹੜੇ ਵਿਚ ਧਰੇਕ

ਉਪਰ ਚਿੜੀਆਂ ਚਹਿਕਣ

ਕੁੜੀਆਂ ਖੇਲ੍ਹਣ ਹੇਠ

ਦਰਬਾਰਾ ਸਿੰਘ