My old home –

wherever I touch,

thorns

Issa

ਮੇਰਾ ਪੁਰਾਣਾ ਘਰ –

ਜਿੱਥੇ ਵੀ ਹੱਥ ਲਾਵਾਂ

ਕੰਡੇ ਹੀ ਕੰਡੇ

ਇੱਸਾ

ਅਨੁਵਾਦ: ਅਮਰਜੀਤ ਸਾਥੀ