ਭਾਫ਼ ਬਣੀ

ਤੱਤੀ ਧਰਤ ਛੂੰਹਦਿਆਂ

ਪਹਿਲੀ ਕਣੀ

ਗੁਰਮੀਤ ਸੰਧੂ