House burnt down –

Fleas

dance in embers

Issa

ਸੜ ਕੇ ਡਿੱਗਿਆ ਘਰ

ਕੀਟ-ਪਤੰਗੇ

ਨੱਚਣ ਅੰਗਾਰਾ ‘ਤੇ

ਇੱਸਾ

ਅਨੁਵਾਦ: ਅਮਰਜੀਤ ਸਾਥੀ