ਪੱਖਾ ਚੱਲਿਆ

ਆਲ੍ਹਣਾ ਡਿੱਗਿਆ

ਘਰ ਉੱਜੜਿਆ

ਗੁਰਨੈਬ ਮਘਾਣੀਆ