ਸਾਨਤੋਕਾ ਦਾ ਹਾਇਕੂ  ਪੜ੍ਹਾਂ

ਜਿਉਂਦੇ ਹੋਣ ਦੀ ਖੁਸ਼ੀ ’ਚ’

ਮੈਂ ਡੂੰਘਾ ਸਾਹ ਭਰਾਂ

ਅੰਬਰੀਸ਼