ਅੱਧੀ ਰਾਤੀਂ ਖਾਣ-ਮੇਜ਼ ‘ਤੇ

ਬੇਤਰਤੀਬੇ ਡੱਬੇ ਸਾਂਭਾਂ…

ਮੈਨੂੰ ਸੁੱਝੇ ਹਾਇਕੂ

ਅੰਬਰੀਸ਼