ਸਿਰ ‘ਤੇ ਬੰਨ੍ਹਿਆ ਪਰਨਾ

ਪਾਟੇ ਝੱਗੇ ਮਾਲਕ –

ਖੜ੍ਹਾ ਖੇਤ ਵਿਚ ਡਰਨਾ

ਦਰਬਾਰਾ ਸਿੰਘ