ਹਾਇਕੂ ਸਿਰਜਣਾ 29 ਸੋਮਵਾਰ ਜੂਨ 2009 Posted by ਸਾਥੀ ਟਿਵਾਣਾ in ਅੰਬਰੀਸ਼, ਜੀਵਨ/Life, ਲੇਖਕ ≈ 1 ਟਿੱਪਣੀ ਅੱਧੀ ਰਾਤੀਂ ਖਾਣ-ਮੇਜ਼ ‘ਤੇ ਬੇਤਰਤੀਬੇ ਡੱਬੇ ਸਾਂਭਾਂ… ਮੈਨੂੰ ਸੁੱਝੇ ਹਾਇਕੂ ਅੰਬਰੀਸ਼
ਡਰਨਾ 29 ਸੋਮਵਾਰ ਜੂਨ 2009 Posted by ਸਾਥੀ ਟਿਵਾਣਾ in ਜੀਵਨ/Life, ਦਰਬਾਰਾ ਸਿੰਘ, ਪੰਜਾਬ/Punjab ≈ 5 ਟਿੱਪਣੀਆਂ ਸਿਰ ‘ਤੇ ਬੰਨ੍ਹਿਆ ਪਰਨਾ ਪਾਟੇ ਝੱਗੇ ਮਾਲਕ – ਖੜ੍ਹਾ ਖੇਤ ਵਿਚ ਡਰਨਾ ਦਰਬਾਰਾ ਸਿੰਘ