ਪੰਛੀ ਦਾ ਪਰਵਾਰ

ਜੋਗੀਆਂ ਵਾਂਗਰ ਟੁਰ ਗਿਆ

ਹੋਏ ਬੋਟ ਉਡਾਰ

ਕੁਲਦੀਪ ਸਿੰਘ ਦੀਪ