ਨਿੰਮ ਦੀ ਠੰਡੀ ਛਾਂ –

ਘੁੱਗੀ ਬੈਠੀ ਆਲ੍ਹਣੇ

ਮੰਜੀ ਬੈਠੀ ਮਾਂ

ਅਮਰਜੀਤ ਸਾਥੀ