this one eye sightless

but on that side also

I polish my glass

Hino Sojo

ਇਸ ਅੱਖੋਂ ਨਾ ਦਿਸਦਾ

ਪਰ ਇਸ ਪਾਸੇ ਵਾਲ਼ਾ ਵੀ

ਮੈਂ ਸਾਫ ਕਰਦਾ ਸ਼ੀਸ਼ਾ

ਹੀਨੋ ਸੋਜੋ

ਅਨੁਵਾਦ: ਅਮਰਜੀਤ ਸਾਥੀ